ਅੱਜ ਪਰਮ ਸੰਤ ਬਾਬਾ ਭੁੰਮਣ ਸ਼ਾਹ ਜੀ ਦੇ ਪੂਜਨੀਯ ਸੰਤ ਬਾਬਾ ਦਿਆਲ ਦਾਸ ਜੀ ਦੀ ਪਹਿਲੀ ਬਰਸੀ ਬੜੇ ਹੀ ਸ਼ਰਧਾ ਭਾਵ ਨਾਲ ਬਾਬਾ ਭੁੰਮਣ ਸ਼ਾਹ ਸੇਵਾ ਆਸ਼ਰਮ ਗੁਮਾਨੀ ਵਾਲਾ ਵਿਖੇ ਮਨਾਈ ਗਈ ਸਨਿਧਯ ਗੱਦੀਨਸ਼ੀਨ ਬਾਬਾ ਹਰਿਨਾਮ ਦਾਸ ਜੀ। ਜਿਸ ਵਿਚ ਪੂਜਨੀਯ ਸੰਤ ਮਹਾਂਪੁਰਸ਼ ਪੰਜਾਬ ਹਰਿਆਣਾ ਰਾਜਸਥਨ ਦੇ ਹਜ਼ਾਰਾਂ ਸ਼ਰਧਾਲੂ ਪਹੁੰਚੇ (ਜਲਾਲਾਬਾਦ)।
Comments